ਅਣਖੀ
By Raahi · Punjabi · Commercial
ਜਿਨ੍ਹਾਂ ਸੱਪਾਂ ਦੀ ਕਲੋਨੀ ਨਕੇ ਮੋੜਨੇ,
ਨਾ ਖੌਫ ਖਾਂਦੇ ਉੱਚੇ ਫਨ ਤੋਂ।
ਜਿਨ੍ਹੇ ਤੋੜ ਕੇ ਹੁੰਦੇ ਫੇ ਕੰਡਾ ਕਢਣਾ,
ਓਹ ਬੰਦੇ ਚੁੱਕ ਲੈਂਦੇ ਜਨ ਚੋ।
(ਠੇਡਾ ਮਾਰ ਹੋਵੇ ਧਰਤੀ ਤੇ ਸੁੱਟਿਆ,) * 2
ਓਹ ਅੰਬਰ ਵੀ ਪਾੜ ਜਾਂਦੇ ਆ।
ਜਿਹਦੀ ਹਿਕ ਵਿਚ ਜੁਰਤ ਓਹ ਅਣਖੀ,
ਤਾਂ ਚੌਂਕ ਚ ਵੀ ਮਾਰ ਜਾਂਦੇ ਆ।
Only a hook/teaser is displayed. Ask the lyricist directly about the complete work.